Gurbani Quotes

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥

ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥

Fareedhaa Lorrai Dhaakh Bijoureeaaan Kikar Beejai Jatt ||

Fareed, the farmer plants acacia trees, and wishes for grapes.

ਫਰੀਦ! ਜਿਮੀਦਾਰ ਕਿਕਰ ਬੀਜਦਾ ਹੈ ਅਤੇ ਚਾਹੁੰਦਾ ਹੈ ਬਿਜੋਰ ਦੇਸ ਦੇ ਅੰਗੂਰ।

ਸਲੋਕ ਫਰੀਦ ਜੀ (ਭ. ਫਰੀਦ) (੨੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੨ 
Salok Baba Sheikh Farid

ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥

Handtai Ounan Kathaaeidhaa Paidhhaa Lorrai Patt ||23||

He is spinning wool, but he wishes to wear silk. ||23||

ਉਹ ਉਨ ਕਤਾਉਂਦਾ ਫਿਰਦਾ ਹੈ, ਪ੍ਰੰਤੂ ਉਹ ਪਹਿਨਣਾ ਚਾਹੁੰਦਾ ਹੈ ਰੇਸ਼ਮ।

ਸਲੋਕ ਫਰੀਦ ਜੀ (ਭ. ਫਰੀਦ) (੨੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੩ 
Salok Baba Sheikh Farid

Useful Links