ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ ॥
Fareedhaa Raathee Vaddeeaaan Dhhukh Dhhukh Outhan Paas ||
Fareed, the nights are long, and my sides are aching in pain.
ਫਰੀਦਾ, ਲੰਮੀਆਂ ਹਨ ਰਾਤ੍ਰੀਆਂ ਅਤੇ ਦੁਖਦੇ ਅਤੇ ਪੀੜਤ ਹਨ ਮੇਰੇ ਪਾਸੇ।
ਸਲੋਕ ਫਰੀਦ ਜੀ (ਭ. ਫਰੀਦ) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੯
Salok Baba Sheikh Farid
ਧਿਗੁ ਤਿਨ੍ਹ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥
Dhhig Thinhaa Dhaa Jeeviaa Jinaa Viddaanee Aas ||21||
Cursed are the lives of those who place their hopes in others. ||21||
ਧਿਕਾਰਯੋਗ ਹੈ ਉਨ੍ਹਾਂ ਦਾ ਜੀਵਨ, ਜਿਨ੍ਹਾਂ ਦੀ ਉਮੈਦ ਕਿਸੇ ਹੋਰਸ ਤੇ ਹੈ।
ਸਲੋਕ ਫਰੀਦ ਜੀ (ਭ. ਫਰੀਦ) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੯ ਪੰ. ੧
Salok Baba Sheikh Farid