ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
Fareedhaa Jangal Jangal Kiaa Bhavehi Van Kanddaa Morraehi ||
Fareed, why do you wander from jungle to jungle, crashing through the thorny trees?
ਫਰੀਦ ਤੂੰ ਬਣ ਬਣ ਅੰਦਰ ਦਰਖਤਾਂ ਦੇ ਕੰਡੇ ਕਿਉਂ ਤੋੜਦਾ ਫਿਰਦਾ ਹੈ?
ਸਲੋਕ ਫਰੀਦ ਜੀ (ਭ. ਫਰੀਦ) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੭
Salok Baba Sheikh Farid
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥
Vasee Rab Hiaaleeai Jangal Kiaa Dtoodtaehi ||19||
The Lord abides in the heart; why are you looking for Him in the jungle? ||19||
ਸੁਆਮੀ ਦਿਲ ਅੰਦਰ ਵਸਦਾ ਹੈ, ਤਾਂ ਤੂੰ ਉਸ ਨੂੰ ਬਣ ਵਿੱਚ ਕਿਉਂ ਲਭਦਾ ਹੈ?
ਸਲੋਕ ਫਰੀਦ ਜੀ (ਭ. ਫਰੀਦ) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੮
Salok Baba Sheikh Farid