ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
Fareedhaa Jaa Lab Thaa Naehu Kiaa Lab Th Koorraa Naehu ||
Fareed, when there is greed, what love can there be? When there is greed, love is false.
ਫਰੀਦ! ਜਦ ਲਾਲਚ ਹੈ, ਤਾਂ ਪਿਆਰ ਕੀ ਹੋ ਸਕਦਾ ਹੈ? ਜੇਕਰ ਲਾਲਚ ਹੈ, ਤਾਂ ਝੂਠਾ ਹੈ ਪਿਆਰ।
ਸਲੋਕ ਫਰੀਦ ਜੀ (ਭ. ਫਰੀਦ) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੬
Salok Baba Sheikh Farid
ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥
Kichar Jhath Laghaaeeai Shhapar Thuttai Maehu ||18||
How long can one remain in a thatched hut which leaks when it rains? ||18||
ਟੁਟੀ ਹੋਈ ਛਪਰੀ ਅੰਦਰ ਮੀਂਹ ਵਿੱਚ ਇਨਸਾਨ ਕਿੰਨਾ ਕੁ ਚਿਰ ਵੇਲਾ ਗੁਜਾਰ ਸਕਦਾ ਹੈ।
ਸਲੋਕ ਫਰੀਦ ਜੀ (ਭ. ਫਰੀਦ) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੭੮ ਪੰ. ੧੭
Salok Baba Sheikh Farid