Gurbani Quotes

ਹਰਿ ਜਨ ਸਿਮਰਹੁ ਹਿਰਦੈ ਰਾਮ ॥ ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥੧॥ ਰਹਾਉ ॥

ਹਰਿ ਜਨ ਸਿਮਰਹੁ ਹਿਰਦੈ ਰਾਮ ॥

Har Jan Simarahu Hiradhai Raam ||

O humble servants of the Lord, remember the Lord in meditation within your heart.

ਹੇ ਰੱਬ ਦੇ ਗੋਲਿਓ! ਤੁਸੀਂ ਆਪਦੇ ਮਨ ਵਿੱਚ ਸਰਬ ਵਿਆਪਕ ਸੁਆਮੀ ਨੂੰ ਯਾਂਦ ਕਰੋ।

ਜੈਤਸਰੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੩ 
Raag Jaitsiri Guru Arjan Dev

ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥੧॥ ਰਹਾਉ ॥

Har Jan Ko Apadhaa Nikatt N Aavai Pooran Dhaas Kae Kaam ||1|| Rehaao ||

Misfortune does not even approach the Lord's humble servant; the works of His slave are perfectly fulfilled. ||1||Pause||

ਸਾਹਿਬ ਦੇ ਨਫਰ ਦੇ ਨੇੜੇ ਮੁਸੀਬਤ ਨਹੀਂ ਢੁਕਦੀ ਅਤੇ ਉਸ ਦੇ ਸੇਵਕ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਠਹਿਰਾਉ।

ਜੈਤਸਰੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੩ 
Raag Jaitsiri Guru Arjan Dev

Useful Links