Gurbani Quotes

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥

Giaan Dhhiaan Kishh Karam N Jaanaa Naahin Niramal Karanee ||

I do not know anything about spiritual wisdom, meditation or karma, and my way of life is not clean and pure.

ਮੈਂ ਬ੍ਰਹਿਮ ਵੀਚਾਰ, ਸਿਮਰਨ ਅਤੇ ਚੰਗੇ ਅਮਲਾਂ ਨੂੰ ਨਹੀਂ ਜਾਣਦਾ, ਨਾਂ ਹੀ ਮੇਰੀ ਜੀਵਨ ਰਹੁ-ਰੀਤੀ ਪਵਿੱਤ੍ਰ ਹੈ।

ਜੈਤਸਰੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੦ 
Raag Jaitsiri Guru Arjan Dev

ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥

Saadhhasangath Kai Anchal Laavahu Bikham Nadhee Jaae Tharanee ||1||

Please attach me to the hem of the robe of the Saadh Sangat, the Company of the Holy; help me to cross over the terrible river. ||1||

ਮੈਨੂੰ ਸਤਿ ਸੰਗਤ ਦੇ ਪੱਲੇ ਨਾਲ ਜੋੜ ਦੇ, ਤਾਂ ਜੋ ਮੈਂ ਕਠਨ ਸੰਸਾਰਕ ਨਦੀ ਤੋਂ ਪਾਰ ਹੋ ਜਾਵਾਂ।

ਜੈਤਸਰੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੦੨ ਪੰ. ੧੧ 
Raag Jaitsiri Guru Arjan Dev

Useful Links