ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥
Maranai Kee Chinthaa Nehee Jeevan Kee Nehee Aas ||
I have no anxiety about dying, and no hope of living.
ਮੈਨੂੰ ਮੌਤ ਬਾਰੇ iਫ਼ਕਰ ਨਹੀਂ, ਨਾਂ ਹੀ ਜਿੰਦਗੀ ਦੀ ਉਮੀਦ (ਲਾਲਸਾ) ਹੈ।
ਸਿਰੀਰਾਗੁ (ਮਃ ੧) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੮
Sri Raag Guru Nanak Dev
ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥
Thoo Sarab Jeeaa Prathipaalehee Laekhai Saas Giraas ||
You are the Cherisher of all beings; You keep the account of our breaths and morsels of food.
ਤੂੰ ਸਮੂਹ ਜੀਵਾਂ ਦੀ ਪਾਲਣਾ-ਪੋਸਣਾ ਕਰਦਾ ਹੈਂ (ਹੇ ਸੁਆਮੀ!) ਹਿਸਾਬ ਕਿਤਾਬ ਵਿੱਚ ਹਨ ਸਾਰਿਆਂ ਦੇ ਸਾਹ ਤੇ ਗਿਰਾਹੀਆਂ।
ਸਿਰੀਰਾਗੁ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੮
Sri Raag Guru Nanak Dev