Gurbani Quotes

ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥ ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥

ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥

Sachae Saethee Ral Milae Sachae Gun Paragaas ||

They meet and merge with the True One. They become the Radiant Manifestation of the Excellence of the True One.

ਉਹ ਸੱਚੇ ਸਾਹਿਬ ਨੂੰ ਭੇਟ ਕੇ ਉਸ ਨਾਲ ਅਭੇਦ ਹੋ ਜਾਂਦੇ ਹਨ ਅਤੇ ਉਨ੍ਹਾਂ ਅੰਦਰ ਸਤਿਪੁਰਖ ਦੀਆਂ ਸਰੇਸ਼ਟਤਾਈਆਂ ਪਰਗਟ ਹੋ ਜਾਂਦੀਆਂ ਹਨ।

ਸਿਰੀਰਾਗੁ (ਮਃ ੧) (੧੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੯ 
Sri Raag Guru Nanak Dev


ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥

Naanak Naam Santhokheeaa Jeeo Pindd Prabh Paas ||5||16||

O Nanak, they are contented with the Naam, the Name of the Lord. They offer their bodies and souls to God. ||5||16||

ਨਾਨਕ ਉਹ ਰੱਬ ਦੇ ਨਾਮ ਨਾਲ ਸੰਤੁਸ਼ਟ ਰਹਿੰਦੇ ਹਨ ਅਤੇ ਉਨ੍ਹਾਂ ਦੀ ਆਤਮਾ ਤੇ ਦੇਹ ਸੁਆਮੀ ਦੇ ਨਜ਼ਦੀਕ (ਸਪੁਰਦ) ਹਨ।

ਸਿਰੀਰਾਗੁ (ਮਃ ੧) (੧੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੯ 
Sri Raag Guru Nanak De

Useful Links