ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥
Anthar Guramukh Thoo Vasehi Jio Bhaavai Thio Nirajaas ||1||
You abide within the Gurmukh. As it pleases You, You decide our allotment. ||1||
ਗੁਰਾਂ ਦੁਆਰਾ, ਤੂੰ ਦਿਲ ਅੰਦਰ ਨਿਵਾਸ ਕਰਦਾ ਹੈਂ ਤੇ ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਤੂੰ ਫ਼ੈਸਲਾ ਕਰਦਾ ਹੈਂ।
ਸਿਰੀਰਾਗੁ (ਮਃ ੧) (੧੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੯
Sri Raag Guru Nanak Dev