ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥
Lankaa Saa Kott Samundh See Khaaee ||
A fortress like that of Sri Lanka, with the ocean as a moat around it
ਲੰਕਾ ਵਰਗਾ ਗੜ੍ਹ ਅਤੇ ਸਮੁੰਦਰ ਵਰਗੀ ਖੰਧਕ,
ਆਸਾ (ਭ. ਕਬੀਰ) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੭
Raag Asa Bhagat Kabir
ਤਿਹ ਰਾਵਨ ਘਰ ਖਬਰਿ ਨ ਪਾਈ ॥੧॥
Thih Raavan Ghar Khabar N Paaee ||1||
- there is no news about that house of Raavan. ||1||
ਉਸ ਰਾਵਨ ਦੇ ਘਰਾਣੇ ਦੀ ਕੋਈ ਉਘ-ਸੁਘ ਹੀ ਨਹੀਂ।
ਆਸਾ (ਭ. ਕਬੀਰ) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੭
Raag Asa Bhagat Kabir