ਇਕੁ ਲਖੁ ਪੂਤ ਸਵਾ ਲਖੁ ਨਾਤੀ ॥
Eik Lakh Pooth Savaa Lakh Naathee ||
Thousands of sons and thousands of grandsons
ਇਕ ਲੱਖ ਪੁੱਤ੍ਰ ਅਤੇ ਸਵਾ ਲੱਖ ਪੋਤ੍ਰੇ,
ਆਸਾ (ਭ. ਕਬੀਰ) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੮
Raag Asa Bhagat Kabir
ਤਿਹ ਰਾਵਨ ਘਰ ਦੀਆ ਨ ਬਾਤੀ ॥੨॥
Thih Raavan Ghar Dheeaa N Baathee ||2||
- but in that house of Raavan, the lamps and wicks have gone out. ||2||
ਉਸ ਰਾਵਨ ਦੇ ਗ੍ਰਿਹ ਵਿੱਚ ਨਾਂ ਦੀਵਾ ਸੀ ਅਤੇ ਨਾਂ ਹੀ ਬੱਤੀ।
ਆਸਾ (ਭ. ਕਬੀਰ) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੮
Raag Asa Bhagat Kabir