ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ ॥
Sathasangath Mil Bibaek Budhh Hoee ||
Joining the Sat Sangat, the True Congregation, discriminating understanding is attained.
ਸਾਧ ਸੰਗਤ ਨਾਲ ਮਿਲਣ ਦੁਆਰਾ ਪ੍ਰਬੀਨਤਾ ਅਤੇ ਸਮਝ ਪ੍ਰਾਪਤ ਹੁੰਦੀਆਂ ਹਨ।
ਆਸਾ (ਭ. ਕਬੀਰ) (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੪
Raag Asa Bhagat Kabir
ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥
Paaras Paras Lohaa Kanchan Soee ||3||
That iron which touches the Philosopher's Stone becomes gold. ||3||
ਉਹ ਲੋਹਾ, ਜਿਹੜਾ ਰਸਾਇਣ ਨਾਲ ਛੁਹ ਜਾਂਦਾ ਹੈ, ਸੋਨਾ ਹੋ ਜਾਂਦਾ ਹੈ।
ਆਸਾ (ਭ. ਕਬੀਰ) (੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੮੧ ਪੰ. ੫
Raag Asa Bhagat Kabir