ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ ॥
Anmrith Naam Sadh Meethaa Laagaa Gur Sabadhee Saadh Aaeiaa ||
The Ambrosial Nectar of the Naam is always sweet to me; through the Word of the Guru's Shabad, I come to taste it.
ਅੰਮ੍ਰਿਤ ਨਾਮ ਮੈਨੂੰ ਹਮੇਸ਼ਾਂ ਮਿੱਠਾ ਲਗਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਸ ਦਾ ਸੁਆਦ ਮਾਣਿਆ ਹੈ।
ਵਡਹੰਸ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੯ ਪੰ. ੧੨
Raag Vadhans Guru Amar Das
ਸਚੀ ਬਾਣੀ ਸਹਜਿ ਸਮਾਣੀ ਹਰਿ ਜੀਉ ਮਨਿ ਵਸਾਇਆ ॥੧॥
Sachee Baanee Sehaj Samaanee Har Jeeo Man Vasaaeiaa ||1||
Through the True Word of the Guru's Bani, I am merged in peace and poise; the Dear Lord is enshrined in the mind. ||1||
ਸੱਚੀ ਗੁਰਬਾਣੀ ਦੇ ਰਾਹੀਂ ਇਨਸਾਨ ਅਡੋਲਤਾ ਵਿੱਚ ਲੀਨ ਹੋ ਜਾਂਦਾ ਹੈ ਅਤੇ ਮਾਣਨੀਯ ਮਾਲਕ ਉਸ ਦੇ ਹਿਰਦੇ ਅੰਦਰ ਟਿੱਕ ਜਾਂਦਾ ਹੈ।
ਵਡਹੰਸ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੯ ਪੰ. ੧੩
Raag Vadhans Guru Amar Das