ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥
Anmrith Sabadh Anmrith Har Baanee ||
The Shabad is Amrit; the Lord's Bani is Amrit.
ਸੁਧਾਰਸ ਹੈ ਪ੍ਰਭੂ ਅਤੇ ਸੁਧਾਰਸ ਹੈ ਵਾਹਿਗੁਰੂ ਦੀ ਗੁਰਬਾਣੀ।
ਮਾਝ (ਮਃ ੩) ਅਸਟ (੧੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੩
Raag Maajh Guru Amar Das
ਸਤਿਗੁਰਿ ਸੇਵਿਐ ਰਿਦੈ ਸਮਾਣੀ ॥
Sathigur Saeviai Ridhai Samaanee ||
Serving the True Guru, it permeates the heart.
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਗੁਰਬਾਣੀ ਹਿਰਦੇ ਅੰਦਰ ਰਮ ਜਾਂਦੀ ਹੈ।
ਮਾਝ (ਮਃ ੩) ਅਸਟ (੧੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੯ ਪੰ. ੩
Raag Maajh Guru Amar Das