ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥
Eik Sathigur Kee Saevaa Karehi Chaakaree Har Naamae Lagai Piaar ||
Some wait upon and serve the True Guru; they embrace love for the Lord's Name.
ਕਈ ਸੱਚੇ ਗੁਰਾਂ ਦੀ ਟਹਿਲ ਅਤੇ ਘਾਲ ਕਮਾਉਂਦੇ ਹਨ। ਉਨ੍ਹਾਂ ਦਾ ਵਾਹਿਗੁਰੂ ਦੇ ਨਾਮ ਨਾਲ ਪ੍ਰੇਮ ਪੈ ਜਾਂਦਾ ਹੈ।
ਬਿਹਾਗੜਾ ਵਾਰ (ਮਃ ੪) (੧੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੬
Raag Bihaagrhaa Guru Amar Das
ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥
Naanak Janam Savaaran Aapanaa Kul Kaa Karan Oudhhaar ||2||
O Nanak, they reform their lives, and redeem their generations as well. ||2||
ਨਾਨਕ, ਉਹ ਆਪਣੇ ਜੀਵਨ ਨੂੰ ਸੁਧਾਰ ਲੈਂਦੇ ਹਨ ਅਤੇ ਆਪਣੀਆਂ ਪੀੜ੍ਹੀਆਂ ਨੂੰ ਭੀ ਬਚਾ ਲੈਂਦੇ ਹਨ।
ਬਿਹਾਗੜਾ ਵਾਰ (ਮਃ ੪) (੧੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੭
Raag Bihaagrhaa Guru Amar Das