ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥
Outham Padhavee Paaeeai Sachae Rehai Samaae ||
One achieves the ultimate state, and remains absorbed in the True Lord.
ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ ਅਤੇ ਸੱਚੇ ਸਾਹਿਬ ਅੰਦਰ ਲੀਨ ਰਹਿੰਦਾ ਹੈ।
ਬਿਹਾਗੜਾ ਵਾਰ (ਮਃ ੪) (੧੦) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੮
Raag Bihaagrhaa Guru Amar Das
ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥
Naanak Poorab Jin Ko Likhiaa Thinaa Sathigur Miliaa Aae ||1||
O Nanak, the True Guru comes and meets those who have such pre-ordained destiny. ||1||
ਨਾਨਕ ਸੱਚੇ ਗੁਰਦੇਵ ਜੀ ਉਨ੍ਹਾਂ ਨੂੰ ਆ ਕੇ ਮਿਲਦੇ ਹਨ, ਜਿਨ੍ਹਾਂ ਲਈ ਐਨ ਆਰੰਭ ਤੋਂ ਐਸੀ ਲਿਖਤਾਕਾਰ ਹੁੰਦੀ ਹੈ।
ਬਿਹਾਗੜਾ ਵਾਰ (ਮਃ ੪) (੧੦) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੮
Raag Bihaagrhaa Guru Amar Das