Gurbani Quotes

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥

 

ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥

Man Haalee Kirasaanee Karanee Saram Paanee Than Khaeth ||

Make your mind the farmer, good deeds the farm, modesty the water, and your body the field.

ਆਪਣੇ ਮਨ ਨੂੰ ਹਲ ਵਾਹੁਣ ਵਾਲਾ, ਚੰਗੇ ਅਮਲਾਂ ਨੂੰ ਖੇਤੀਬਾੜੀ, ਲੱਜਿਆ ਨੂੰ ਜਲ ਅਤੇ ਆਪਣੀ ਦੇਹ ਨੂੰ ਪੈਲੀ ਬਣਾ।

ਸੋਰਠਿ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੦ 
Raag Sorath Guru Nanak Dev

ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥

Naam Beej Santhokh Suhaagaa Rakh Gareebee Vaes ||

Let the Lord's Name be the seed, contentment the plow, and your humble dress the fence.

ਪ੍ਰਭੂ ਦਾ ਨਾਮ ਤੇਰਾ ਬੀ, ਸਬਰ ਪੈਲੀ ਪਧਰ ਕਰਨ ਵਾਲਾ ਸੁਹਾਗਾ ਅਤੇ ਨਿਮਰਤਾ ਦਾ ਬਾਣਾ ਤੇਰੀ ਵਾੜ ਹੋਵੇ।

ਸੋਰਠਿ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੫ ਪੰ. ੧੦ 
Raag Sorath Guru Nanak Dev

Useful Links