Gurbani Quotes

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥ ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥

 

ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥

Gur Angadh Dhee Dhohee Firee Sach Karathai Bandhh Behaalee ||

Guru Angad was proclaimed, and the True Creator confirmed it.

ਗੁਰੂ ਅੰਗਦ ਜੀ ਦੀ ਪਾਤਿਸ਼ਾਹੀ ਦਾ ਐਲਾਨ ਹੋ ਗਿਆ ਅਤੇ ਸੱਚੇ ਸਿਰਜਣਹਾਰ ਨੇ ਇਸ ਦੀ ਤਸਦੀਕ ਕਰ ਦਿੱਤੀ।

ਰਾਮਕਲੀ ਵਾਰ³ (ਬਲਵੰਡ ਸਤਾ) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੭ 
Raag Raamkali Bhatt Satta & Balwand


ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥

Naanak Kaaeiaa Palatt Kar Mal Thakhath Baithaa Sai Ddaalee ||

Nanak merely changed his body; He still sits on the throne, with hundreds of branches reaching out.

ਆਪਣੀ ਦੇਹ ਨੂੰ ਬਦਲ, ਨਾਨਕ ਜੀ ਰਾਜਸਿੰਘਾਸਣ, ਉੱਤੇ ਜਿਸ ਦੀਆਂ ਸੈਂਕੜੇ ਹੀ ਟਹਿਣੀਆਂ ਹਨ, ਕਬਜ਼ਾ ਕਰਕੇ ਬਹਿ ਗਏ ਹਨ।

ਰਾਮਕਲੀ ਵਾਰ³ (ਬਲਵੰਡ ਸਤਾ) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੭ 
Raag Raamkali Bhatt Satta & Balwand

Useful Links