ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥
No Nidhh Naam Nidhhaan Hai Thudhh Vich Bharapoor ||
You are overflowing with the nine treasures, and the treasure of the Naam, the Name of the Lord.
ਤੂੰ ਨਾਮ ਦੀ ਦੌਲਤ ਦੇ ਨੌ ਖਜ਼ਾਨਿਆਂ ਨਾਲ ਪਰੀਪੂਰਨ ਹੈ।
ਰਾਮਕਲੀ ਵਾਰ³ (ਬਲਵੰਡ ਸਤਾ) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੮
Raag Raamkali Bhatt Satta & Balwand
ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥
Nindhaa Thaeree Jo Karae So Vannjai Choor ||
Whoever slanders You will be totally ruined and destroyed.
ਜਿਹੜਾ ਕੋਈ ਤੇਰੀ ਬਦਖੋਈ ਕਰਦਾ ਹੈ, ਉਹ ਮੁਕੰਮਲ ਤਬਾਹ ਹੋ ਜਾਂਦਾ ਹੈ।
ਰਾਮਕਲੀ ਵਾਰ³ (ਬਲਵੰਡ ਸਤਾ) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੧੯
Raag Raamkali Bhatt Satta & Balwand