ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥
Jin Keethee So Mannanaa Ko Saal Jivaahae Saalee ||
He who did the work, is accepted as Guru; so which is better - the thistle or the rice?
ਜਿਸ ਨੇ ਸੇਵਾ ਕੀਤੀ, ਉਹ ਗੁਰੂ ਕਰ ਕੇ ਪੂਜਿਆ ਗਿਆ। ਕੰਡਿਆਲੇ ਘਾਅ ਅਤੇ ਚੌਲਾਂ ਵਿਚੋਂ ਕਿਹੜਾ ਸ੍ਰੇਸ਼ਟ ਹੈ?
ਰਾਮਕਲੀ ਵਾਰ³ (ਬਲਵੰਡ ਸਤਾ) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੫
Raag Raamkali Bhatt Satta & Balwand
ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥
Dhharam Raae Hai Dhaevathaa Lai Galaa Karae Dhalaalee ||
The Righteous Judge of Dharma considered the arguments and made the decision.
ਦੋਨਾਂ ਧਿਰਾਂ ਦੇ ਗੁਣ ਤੋਲ ਕੇ, ਦੇਵ ਧਰਮਰਾਜੇ ਦੀ ਤਰ੍ਹਾਂ, ਗੁਰੂ ਜੀ ਨੇ ਮੁਦੱਲਲ (ਪੂਰਾ) ਇਨਸਾਫ ਕੀਤਾ।
ਰਾਮਕਲੀ ਵਾਰ³ (ਬਲਵੰਡ ਸਤਾ) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੬੭ ਪੰ. ੬
Raag Raamkali Bhatt Satta & Balwand