ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥
Man Har Kae Naam Kee Preeth Sukhadhaaee ||
O mind, the love of the Name of the Lord bestows peace.
ਹੈ, ਮੇਰੀ ਜਿੰਦੜੀਏ! ਆਰਾਮ-ਬਖਸ਼ਣਹਾਰ ਹੈ, ਵਾਹਿਗੁਰੂ ਦੇ ਨਾਮ ਦਾ ਪ੍ਰੇਮ।
ਗਉੜੀ ਸੁਖਮਨੀ (ਮਃ ੫) (੫) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੫
Raag Gauri Sukhmanee Guru Arjan Dev
ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥
Kar Kirapaa Naanak Aap Leae Laaee ||3||
O Nanak, the Lord, in His Mercy, unites us with Himself. ||3||
ਨਾਨਕ, ਭਗਵਾਨ ਉਨ੍ਹਾਂ ਨੂੰ ਆਪਣੇ ਨਾਲ ਜੋੜਦਾ ਹੈ, ਜਿਨ੍ਹਾਂ ਉਤੇ ਉਹ ਰਹਿਮਤ ਧਾਰਦਾ ਹੈ।
ਗਉੜੀ ਸੁਖਮਨੀ (ਮਃ ੫) (੫) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੫
Raag Gauri Sukhmanee Guru Arjan Dev