Gurbani Quotes

ਜੋ ਦੀਸੈ ਸੋ ਚਾਲਨਹਾਰੁ ॥ ਲਪਟਿ ਰਹਿਓ ਤਹ ਅੰਧ ਅੰਧਾਰੁ ॥

ਜੋ ਦੀਸੈ ਸੋ ਚਾਲਨਹਾਰੁ ॥

Jo Dheesai So Chaalanehaar ||

Whatever is seen, shall pass away;

ਜੋ ਕੁਛ ਨਜਰੀ ਪੈਦਾ ਹੈ, ਉਹ ਉੱਡ ਪੁੱਡ ਜਾਣ ਵਾਲਾ ਹੈ,

ਗਉੜੀ ਸੁਖਮਨੀ (ਮਃ ੫) (੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੩ 
Raag Gauri Sukhmanee Guru Arjan Dev


ਲਪਟਿ ਰਹਿਓ ਤਹ ਅੰਧ ਅੰਧਾਰੁ ॥

Lapatt Rehiou Theh Andhh Andhhaar ||

And yet, the blindest of the blind cling to it.

ਤਾਂ ਵੀ, ਅੰਨ੍ਹਿਆਂ ਦਾ ਪਰਮ ਅੰਨ੍ਹਾ ਬੰਦਾ, ਉਸ ਨੂੰ ਚਿੰਮੜ ਰਿਹਾ ਹੈ।

ਗਉੜੀ ਸੁਖਮਨੀ (ਮਃ ੫) (੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੪ 
Raag Gauri Sukhmanee Guru Arjan Dev

Useful Links