ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
Thumaree Gath Mith Thum Hee Jaanee ||
You alone know Your state and extent.
ਆਪਣੀ ਅਵਸਥਾ ਅਤੇ ਵਿਸਥਾਰ ਕੇਵਲ ਤੂੰ ਹੀ ਜਾਣਦਾ ਹੈਂ।
ਗਉੜੀ ਸੁਖਮਨੀ (ਮਃ ੫) (੪) ੮:੯ - ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੪
Raag Gauri Sukhmanee Guru Arjan Dev
ਨਾਨਕ ਦਾਸ ਸਦਾ ਕੁਰਬਾਨੀ ॥੮॥੪॥
Naanak Dhaas Sadhaa Kurabaanee ||8||4||
Nanak, Your slave, is forever a sacrifice. ||8||4||
ਤੇਰਾ ਗੋਲਾ, ਨਾਨਕ, ਸਦੀਵ ਹੀ, ਤੇਰੇ ਉਤੋਂ ਘੋਲੀ ਜਾਂਦਾ ਹੈ।
ਗਉੜੀ ਸੁਖਮਨੀ (ਮਃ ੫) (੪) ੮:੧੦ - ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੪
Raag Gauri Sukhmanee Guru Arjan Dev