Gurbani Quotes

ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥

ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥

Sagal Samagree Thumarai Soothr Dhhaaree ||

The whole creation is strung on Your thread.

ਸਾਰੀ ਰਚਨਾ ਤੇਰੇ ਧਾਗੇ ਅੰਦਰ ਪ੍ਰੋਤੀ ਹੋਈ ਹੈ।

ਗਉੜੀ ਸੁਖਮਨੀ (ਮਃ ੫) (੪) ੮:੭ - ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੩ 
Raag Gauri Sukhmanee Guru Arjan Dev


ਤੁਮ ਤੇ ਹੋਇ ਸੁ ਆਗਿਆਕਾਰੀ ॥

Thum Thae Hoe S Aagiaakaaree ||

That which has come from You is under Your Command.

ਜੋ ਕੁਛ ਤੇਰੇ ਤੋਂ ਉਤਪੰਨ ਹੋਇਆ ਹੈ, ਉਹ ਤੇਰੇ ਹੁਕਮ ਅੰਦਰ ਹੈ।

ਗਉੜੀ ਸੁਖਮਨੀ (ਮਃ ੫) (੪) ੮:੮ - ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੩ 
Raag Gauri Sukhmanee Guru Arjan Dev

Useful Links