ਕੋਇ ਨ ਜਾਨੈ ਤੁਮਰਾ ਅੰਤੁ ॥
Koe N Jaanai Thumaraa Anth ||
No one knows Your limits.
ਤੇਰਾ ਓੜਕ ਕੋਈ ਨਹੀਂ ਜਾਣਦਾ।
ਗਉੜੀ ਸੁਖਮਨੀ (ਮਃ ੫) (੪) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੩
Raag Gauri Sukhmanee Guru Arjan Dev
ਊਚੇ ਤੇ ਊਚਾ ਭਗਵੰਤ ॥
Oochae Thae Oochaa Bhagavanth ||
O Highest of the High, Most Generous God,
ਤੂੰ ਹੇ ਧਨਾਢ ਸਾਹਿਬ! ਬੁਲੰਦਾ ਦਾ ਪਰਮ ਬੁਲੰਦ ਹੈ।
ਗਉੜੀ ਸੁਖਮਨੀ (ਮਃ ੫) (੪) ੮:੬ - ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੩
Raag Gauri Sukhmanee Guru Arjan Dev