ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
Thum Maath Pithaa Ham Baarik Thaerae ||
You are our mother and father; we are Your children.
ਤੂੰ ਮਾਂ ਅਤੇ ਪਿਓ ਹੈਂ ਅਤੇ ਅਸੀਂ ਤੇਰੇ ਬੱਚੇ ਹਾਂ।
ਗਉੜੀ ਸੁਖਮਨੀ (ਮਃ ੫) (੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੨
Raag Gauri Sukhmanee Guru Arjan Dev
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
Thumaree Kirapaa Mehi Sookh Ghanaerae ||
In Your Grace, there are so many joys!
ਤੇਰੀ ਦਇਆਲਤਾ ਅੰਦਰ ਬਹੁਤ ਆਰਾਮ ਹਨ।
ਗਉੜੀ ਸੁਖਮਨੀ (ਮਃ ੫) (੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੨
Raag Gauri Sukhmanee Guru Arjan Dev