ਰਾਖਿ ਲੇਇ ਪ੍ਰਭੁ ਰਾਖਨਹਾਰਾ ॥
Raakh Laee Prabh Raakhanehaaraa ||
Please preserve me, O God, O Great Preserver!
ਹੇ ਰੱਖਿਆ ਕਰਨ ਵਾਲੇ, ਸੁਆਮੀ! ਮੇਰੀ ਰਖਿਆ ਕਰ।
ਗਉੜੀ (ਮਃ ੫) (੧੩੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੧
Raag Gauri Guru Arjan Dev
ਕਹੁ ਨਾਨਕ ਕਿਆ ਜੰਤ ਵਿਚਾਰਾ ॥੪॥੬੩॥੧੩੨॥
Kahu Naanak Kiaa Janth Vichaaraa ||4||63||132||
Says Nanak, what a helpless creature I am! ||4||63||132||
ਗੁਰੂ ਜੀ ਆਖਦੇ ਹਨ ਮੈਂ ਕਿਹੋ ਜਿਹਾ ਇਕ ਨਿਰਬਲ ਜੀਵ ਹਾਂ।
ਗਉੜੀ (ਮਃ ੫) (੧੩੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੨
Raag Gauri Guru Arjan Dev