ਸੋਗ ਹਰਖ ਮਹਿ ਆਵਣ ਜਾਣਾ ॥
Sog Harakh Mehi Aavan Jaanaa ||
In pleasure and in pain, the world is coming and going in reincarnation.
ਗ਼ਮੀ ਤੇ ਖ਼ੁਸ਼ੀ ਅੰਦਰ ਪ੍ਰਾਣੀ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਗਉੜੀ (ਮਃ ੫) (੧੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੦
Raag Gauri Guru Arjan Dev
ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥੨॥
Thin Sukh Paaeiaa Jo Prabh Bhaanaa ||2||
Those who are pleasing to God, find peace. ||2||
ਜਿਹੜੇ ਸਾਹਿਬ ਨੂੰ ਚੰਗੇ ਲਗਦੇ ਹਨ, ਉਹ ਆਰਾਮ ਪਾਉਂਦੇ ਹਨ।
ਗਉੜੀ (ਮਃ ੫) (੧੩੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੦
Raag Gauri Guru Arjan Dev