ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥
Thum Man Vasae Tho Dhookh N Laagai ||
If You abide in the mind, we do not suffer in sorrow.
ਜੇਕਰ ਤੂੰ ਚਿੱਤ ਅੰਦਰ ਟਿਕ ਜਾਵੇ, ਤਦ ਪ੍ਰਾਣੀ ਨੂੰ ਮੁਸੀਬਤ ਨਹੀਂ ਚਿਮੜਦੀ।
ਗਉੜੀ (ਮਃ ੫) (੧੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੪
Raag Gauri Guru Arjan Dev
ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥
Thumaree Kirapaa Thae Bhram Bho Bhaagai ||2||
By Your Grace, doubt and fear run away. ||2||
ਤੇਰੀ ਰਹਿਮਤ ਸਦਕਾ, ਸੰਦੇਹ ਅਤੇ ਡਰ ਦੌੜ ਜਾਂਦੇ ਹਨ।
ਗਉੜੀ (ਮਃ ੫) (੧੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯੨ ਪੰ. ੧੪
Raag Gauri Guru Arjan Dev