ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
Ddithae Sabhae Thhaav Nehee Thudhh Jaehiaa ||
I have seen all places, but none can compare to You.
ਮੈਂ ਸਾਰੀਆਂ ਥਾਵਾਂ ਵੇਖੀਆਂ ਹਨ, ਪ੍ਰੰਤੂ ਤੇਰੇ ਵਰਗੀ ਕੋਈ ਭੀ ਨਹੀਂ।
ਫੁਨਹੇ (ਮਃ ੫) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੨ ਪੰ. ੧੦
Phunhay Guru Arjan Dev
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥
Badhhohu Purakh Bidhhaathai Thaan Thoo Sohiaa ||
The Primal Lord, the Architect of Destiny, has established You; thus You are adorned and embellished.
ਖੁਦ ਹੀ ਸਿਰਜਣਹਾਰ ਸੁਆਮੀ ਨੇ ਤੈਨੂੰ ਕਾਇਮ ਕੀਤਾ ਹੈ, ਏਸੇ ਲਈ ਹੀ ਤੂੰ ਸੁੰਦਰ ਹੈ।
ਫੁਨਹੇ (ਮਃ ੫) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੨ ਪੰ. ੧੦
Phunhay Guru Arjan Dev