Gurbani Quotes

ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥ ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥੧੦॥

 

ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥

Vasadhee Saghan Apaar Anoop Raamadhaas Pur ||

Ramdaspur is prosperous and thickly populated, and incomparably beautiful.

ਰਾਮਦਾਸਪੁਰ ਬੜਾ ਸੰਘਣਾ ਆਬਾਦ ਹੈ, ਇਹ ਲਾਸਾਨੀ ਅਤੇ ਪਰਮ ਸੁੰਦਰ ਹੈ।

ਫੁਨਹੇ (ਮਃ ੫) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੨ ਪੰ. ੧੧ 
Phunhay Guru Arjan Dev


Harihaan Naanak Kasamal Jaahi Naaeiai Raamadhaas Sar ||10||

O Lord! Bathing in the Sacred Pool of Raam Daas, the sins are washed away, O Nanak. ||10||

ਗੁਰੂ ਜੀ ਆਖਦੇ ਹਨ, ਨੀ ਹਰਿਹਾ! ਰਾਮਦਾਸ ਦੇ ਸ੍ਰੋਵਰ ਵਿੱਚ ਇਸ਼ਨਾਨ ਕਰਨ ਨਾਲ ਪ੍ਰਾਣੀ ਦੇ ਪਾਪ ਧੋਤੇ ਜਾਂਦੇ ਹਨ।

ਫੁਨਹੇ (ਮਃ ੫) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੬੨ ਪੰ. ੧੧ 
Phunhay Guru Arjan Dev

Useful Links