ਸੇਵਾ ਕਰੇ ਸੁ ਚਾਕਰੁ ਹੋਇ ॥
Saevaa Karae S Chaakar Hoe ||
One who serves the Lord is His servant.
ਜੇ ਉਸ ਦੀ ਟਹਿਲ ਕਮਾਉਂਦਾ ਹੈ, ਉਹ ਉਸ ਦਾ ਸੇਵਕ ਬਣ ਜਾਂਦਾ ਹੈ।
ਸੂਹੀ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੩
Raag Suhi Guru Nanak Dev
ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥੩॥
Jal Thhal Meheeal Rav Rehiaa Soe ||3||
The Lord is pervading and permeating the water, the land, and the sky. ||3||
ਉਹ ਸਾਹਿਬ ਪਾਣੀ ਸੁੱਕੀ ਧਰਤੀ ਅਤੇ ਆਕਾਸ਼ ਅੰਦਰ ਵਿਆਪਕ ਹੋ ਰਿਹਾ ਹੈ।
ਸੂਹੀ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੩
Raag Suhi Guru Nanak Dev