ਅੰਤਰਿ ਵਸੈ ਨ ਬਾਹਰਿ ਜਾਇ ॥
Anthar Vasai N Baahar Jaae ||
Deep within the self, the Lord abides; do not go outside looking for Him.
ਸਾਹਿਬ ਚਿੱਤ ਅੰਦਰ ਵਸਦਾ ਹੈ। ਤੂੰ ਬਾਹਰਵਾਰ ਨਾਂ ਭਟਕ।
ਸੂਹੀ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੧
Raag Suhi Guru Nanak Dev
ਅੰਮ੍ਰਿਤੁ ਛੋਡਿ ਕਾਹੇ ਬਿਖੁ ਖਾਇ ॥੧॥
Anmrith Shhodd Kaahae Bikh Khaae ||1||
You have renounced the Ambrosial Nectar - why are you eating poison? ||1||
ਸੁਧਾਰਸ ਨੂੰ ਛੱਡ ਕੇ ਤੂੰ ਕਿਉਂ ਜ਼ਹਿਰ ਨੂੰ ਖਾਂਦਾ ਹੈਂ?
ਸੂਹੀ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੧
Raag Suhi Guru Nanak Dev