ਹਮ ਨਹੀ ਚੰਗੇ ਬੁਰਾ ਨਹੀ ਕੋਇ ॥
Ham Nehee Changae Buraa Nehee Koe ||
I am not good; no one is bad.
ਮੈਂ ਭਲਾਨਹੀਂ, ਅਤੇ ਕੋਈ ਜਣਾ ਭੀ ਮੰਦਾ ਨਹੀਂ।
ਸੂਹੀ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੩
Raag Suhi Guru Nanak Dev
ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥
Pranavath Naanak Thaarae Soe ||4||1||2||
Prays Nanak, He alone saves us! ||4||1||2||
ਨਾਨਕ ਬੇਨਤੀ ਕਰਦਾ ਹੈ, ਕੇਵਲ ਉਹ ਸੁਆਮੀ ਹੀ ਪ੍ਰਾਣੀ ਦਾ ਪਾਰ ਉਤਾਰਾ ਕਰਨ ਵਾਲਾ ਹੈ।
ਸੂਹੀ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੭੨੮ ਪੰ. ੧੪
Raag Suhi Guru Nanak Dev