ਕੋਟਿ ਪਤਿਤ ਹੋਹਿ ਪੁਨੀਤ ॥
Kott Pathith Hohi Puneeth ||
And millions of sinners are sanctified.
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਕ੍ਰੋੜਾਂ ਹੀ ਪਾਪੀ ਪਵਿੱਤਰ ਥੀ ਵੰਝਦੇ ਹਨ।
ਨਟ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੭
Raag Nat Parhtaal Guru Arjan Dev
ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥
Naanak Dhaas Bal Bal Keeth ||2||1||10||19||
Slave Nanak is a sacrifice, a sacrifice to Him. ||2||1||10||19||
ਦਾਸ ਨਾਨਕ ਆਪਣੇ ਪ੍ਰਭੂ ਉਤੋਂ ਸਦਕੇ ਅਤੇ ਘੋਲੀ ਵੰਝਦਾ ਹੈ।
ਨਟ (ਮਃ ੫) (੧੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੯੮੦ ਪੰ. ੭
Raag Nat Parhtaal Guru Arjan Dev