Gurbani Quotes

ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥ ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥

ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥

Hoaa Ouhee Al Jag Mehi Gur Giaan Japaaee ||

He alone is fulfilled in this world, who meditates on the spiritual wisdom of the Guru.

ਇਸ ਜਹਾਨ ਅੰਦਰ ਕੇਵਲ ਉਹ ਹੀ ਪੂਰਨ ਹੁੰਦਾ ਹੈ, ਜਿਸ ਨੂੰ ਗੁਰਾਂ ਦੀ ਸਿਆਣਪ ਤੇ ਰੱਬ ਦੀ ਬੰਦਗੀ ਦੀ ਦਾਤ ਮਿਲੀ ਹੋਈ ਹੈ।

ਮਾਰੂ ਵਾਰ² (ਮਃ ੫) (੧੬):੭ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੪ 
Raag Maaroo Guru Arjan Dev

 

ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥

Poorab Likhiaa Paaeiaa Har Sio Ban Aaee ||16||

He obtains what is pre-ordained for him, according to the Lord. ||16||

ਜੋ ਕੁੱਛ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ, ਉਸ ਨੂੰ ਉਹ ਪਾ ਲੈਂਦਾ ਹੈ ਤੇ ਪ੍ਰਭੂ ਉਸ ਨਾਲ ਪ੍ਰਸੰਨ ਥੀ ਵੰਝਦਾ ਹੈ।

ਮਾਰੂ ਵਾਰ² (ਮਃ ੫) (੧੬):੮ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੫ 
Raag Maaroo Guru Arjan Dev

Useful Links