ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥
Jin Jan Guramukh Saeviaa Thin Sabh Sukh Paaee ||
That humble being, who, as Gurmukh, serves the Lord, obtains all peace and pleasure.
ਜਿਹੜਾ ਪੁਰਸ਼, ਗੁਰਾਂ ਦੀ ਦਇਆ ਦੁਆਰਾ, ਆਪਣੇ ਸਾਈਂ ਦੀ ਘਾਲ ਕਮਾਉਂਦਾ ਹੈ; ਉਹ ਸਾਰੇ ਸੁੱਖ ਪਾ ਲੈਂਦਾ ਹੈ।
ਮਾਰੂ ਵਾਰ² (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੦੦ ਪੰ. ੧
Raag Maaroo Guru Arjan Dev