ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ ॥
Maath Pithaa Suth Meeth Bhaaee This Binaa Nehee Koe ||
Mother, father, children, friends and siblings - without the Lord, none of them are real.
ਮਾਂ, ਪਿਓ, ਪੁੱਤ੍ਰ, ਮਿੱਤਰ ਅਤੇ ਭਰਾ ਉਸ ਦੇ ਬਾਝੋਂ ਤੇਰਾ ਕੋਈ ਨਹੀਂ।
ਗੂਜਰੀ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੦
Raag Goojree Guru Arjan Dev
ਈਤ ਊਤ ਜੀਅ ਨਾਲਿ ਸੰਗੀ ਸਰਬ ਰਵਿਆ ਸੋਇ ॥੨॥
Eeth Ooth Jeea Naal Sangee Sarab Raviaa Soe ||2||
Here and hereafter, He is the companion of the soul; He is pervading everywhere. ||2||
ਐਥੇ ਅਤੇ ਉਥੇ ਉਹ ਸੁਆਮੀ ਦੀ ਆਤਮਾ ਦੇ ਸਹਿਤ ਸਾਥੀ ਵੱਜੋਂ ਰਹਿੰਦਾ ਹੈ ਅਤੇ ਸਾਰੇ ਵਿਆਪਕ ਹੋ ਰਿਹਾ ਹੈ।
ਗੂਜਰੀ (ਮਃ ੫) (੨੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੧ ਪੰ. ੧੧
Raag Goojree Guru Arjan Dev