ਅੰਗੀਕਾਰੁ ਕੀਓ ਮੇਰੈ ਕਰਤੈ ਗੁਰ ਪੂਰੇ ਕੀ ਵਡਿਆਈ ॥
Angeekaar Keeou Maerai Karathai Gur Poorae Kee Vaddiaaee ||
My Creator Lord has made me His own; such is the glorious greatness of the Perfect Guru.
ਐਹੋ ਜੇਹੀ ਉਤਕ੍ਰਿਸ਼ਟਤਾ ਹੈ ਮੇਰੇ ਪੂਰਨ ਗੁਰਾਂ ਦੀ, ਕਿ ਮੈਂਡੇ ਸਿਰਜਣਹਾਰ ਨੇ ਮੇਰੀ ਸਹਾਇਤਾ ਕੀਤੀ ਹੈ।
ਗੂਜਰੀ (ਮਃ ੫) (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੦ ਪੰ. ੧੮
Raag Goojree Guru Arjan Dev
ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ॥੨॥੧੫॥੨੪॥
Abichal Neev Dhharee Gur Naanak Nith Nith Charrai Savaaee ||2||15||24||
Guru Nanak laid the immovable foundation, which grows higher and higher each day. ||2||15||24||
ਗੁਰੂ ਨਾਨਕ ਜੀ ਨੇ ਅਚੱਲ ਨੀਂਹ ਰੱਖੀ ਹੈ, ਜਿਹੜੀ ਰੋਜ਼-ਬ-ਰੋਜ਼ ਵਧੇਰੇ ਪੱਕੀ ਹੁੰਦੀ ਜਾਂਦੀ ਹੈ।
ਗੂਜਰੀ (ਮਃ ੫) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੦ ਪੰ. ੧੮
Raag Goojree Guru Arjan Dev