Gurbani Quotes

ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥

ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥

Jinaa Raas N Sach Hai Kio Thinaa Sukh Hoe ||

Those who do not have the Assets of Truth-how can they find peace?

ਜਿਨ੍ਹਾਂ ਦੇ ਕੋਲ ਸਚਾਈ ਦੀ ਪੂੰਜੀ ਨਹੀਂ ਉਹ ਆਰਾਮ ਕਿਸ ਤਰ੍ਹਾਂ ਪਾਉਣਗੇ?

ਸਿਰੀਰਾਗੁ (ਮਃ ੧) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧
Sri Raag Guru Nanak Dev

ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥

Khottai Vanaj Vananjiai Man Than Khottaa Hoe ||

By dealing their deals of falsehood, their minds and bodies become false.

ਕੂੜੇ ਵਪਾਰ ਦਾ ਵਪਾਰ ਕਰਨ ਦੁਆਰਾ ਆਤਮਾ ਤੇ ਦੇਹਿ ਕੂੜੇ ਹੋ ਜਾਂਦੇ ਹਨ।

ਸਿਰੀਰਾਗੁ (ਮਃ ੧) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੩ ਪੰ. ੧
Sri Raag Guru Nanak Dev

Useful Links