ਨਾਨਕ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥
Naanak Naam Nidhhaan Hai Guramukh Paaeiaa Jaae ||
O Nanak, the Naam, the Name of the Lord, is the treasure, which the Gurmukhs obtain.
ਨਾਨਕ ਨਾਮ ਇਕ ਖਜਾਨਾ ਹੈ। ਗੁਰਾਂ ਦੇ ਰਾਹੀਂ ਇਹ ਪਾਇਆ ਜਾਂਦਾ ਹੈ।
ਵਡਹੰਸ ਵਾਰ (ਮਃ ੪) (੧੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੫
Raag Vadhans Guru Amar Das
ਮਨਮੁਖ ਘਰਿ ਹੋਦੀ ਵਥੁ ਨ ਜਾਣਨੀ ਅੰਧੇ ਭਉਕਿ ਮੁਏ ਬਿਲਲਾਇ ॥੧॥
Manamukh Ghar Hodhee Vathh N Jaananee Andhhae Bhouk Mueae Bilalaae ||1||
The self-willed manmukhs are blind; they do not realize that it is within their own home. They die barking and crying. ||1||
ਅੰਨ੍ਹੇ ਅਧਰਮੀ ਆਪਣੇ ਧਾਮ ਵਿੱਚ ਦੀ ਵਸਤੂ ਨੂੰ ਨਹੀਂ ਜਾਣਦੇ ਅਤੇ ਭਉਂਕਦੇ ਤੇ ਵਿਲਕਦੇ ਮਰ ਜਾਂਦੇ ਹਨ।
ਵਡਹੰਸ ਵਾਰ (ਮਃ ੪) (੧੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੫
Raag Vadhans Guru Amar Das