ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥
Jae Dhoojae Paasahu Mangeeai Thaa Laaj Maraaeeai ||
But if you beg from another, then you shall be shamed and destroyed.
ਜੇਕਰ ਤੂੰ ਕਿਸੇ ਹੋਰਸ ਪਾਸੋਂ ਮੰਗਨੂੰਗਾ, ਤਦ ਤੂੰ ਬੇਸ਼ਰਮ ਹੋ ਮਰਨੂੰਗਾ।
ਵਡਹੰਸ ਵਾਰ (ਮਃ ੪) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੪
Raag Vadhans Guru Nanak Dev
ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥
Jin Saeviaa Thin Fal Paaeiaa This Jan Kee Sabh Bhukh Gavaaeeai ||
One who serves the Lord obtains the fruits of his rewards; all of his hunger is satisfied.
ਜੋ ਸੁਆਮੀ ਦੀ ਸੇਵਾ ਕਰਦਾ ਹੈ ਉਹ ਫਲ ਪਾ ਲੈਂਦਾ ਹੈ। ਉਹ ਪੁਰਸ਼ ਦੀ ਸਾਰੀ ਸਵਾਰਥੀ ਰੁਚੀ ਦੂਰ ਹੋ ਜਾਂਦੀ ਹੈ।
ਵਡਹੰਸ ਵਾਰ (ਮਃ ੪) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੪
Raag Vadhans Guru Nanak Dev