Gurbani Quotes

ਅੰਤੁ ਨ ਪਾਰਾਵਾਰੁ ਨ ਕਿਨ ਹੀ ਪਾਇਆ ॥ ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ ॥

ਅੰਤੁ ਨ ਪਾਰਾਵਾਰੁ ਨ ਕਿਨ ਹੀ ਪਾਇਆ ॥

Anth N Paaraavaar N Kin Hee Paaeiaa ||

No one has ever found the Lord's end or limitation.

ਪ੍ਰਭੂ ਦੇ ਅਖੀਰ ਅਤੇ ਓੜਕ ਨੂੰ ਕੋਈ ਨਹੀਂ ਜਾਣਦਾ। ਕਦੇ ਭੀ ਸਿਕੇ ਨੂੰ ਇਸ ਦਾ ਪਤਾ ਨਹੀਂ ਲੱਗਾ।

ਮਲਾਰ ਵਾਰ (ਮਃ ੧) (੨੪):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੯ 
Raag Malar Guru Nanak Dev

ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ ॥

Sabh Jag Garab Gubaar Thin Sach N Bhaaeiaa ||

All the world is enveloped by the darkness of egotistical pride. It does not like the Truth.

ਸਾਰਿਆਂ ਪੁਰਸ਼ਾਂ ਨੂੰ ਸਵੈ-ਹੰਗਤਾ ਦੇ ਅਨ੍ਹੇਰੇ ਨੇ ਘੇਰਿਆਂ ਹੋਇਆ ਹੈ। ਉਹ ਸੱਚੇ ਨਾਮ ਨੂੰ ਪਿਆਰ ਨਹੀਂ ਕਰਦੇ।

ਮਲਾਰ ਵਾਰ (ਮਃ ੧) (੨੪):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੯ 
Raag Malar Guru Nanak Dev

Useful Links