ਅੰਗੀਕਾਰੁ ਕੀਓ ਪ੍ਰਭਿ ਅਪੁਨੈ ਭਗਤਨ ਕੀ ਰਾਖੀ ਪਾਤਿ ॥
Angeekaar Keeou Prabh Apunai Bhagathan Kee Raakhee Paath ||
My God has made me His own, and saved the honor of His devotee.
ਮੇਰੇ ਸੁਆਮੀ ਨੇ ਮੇਰਾ ਪੱਖ ਪੂਰਿਆ ਹੈ ਅਤੇ ਆਪਣੇ ਗੋਲੇ ਦੀ ਇੱਜ਼ਤ ਰੱਖ ਲਈ ਹੈ।
ਧਨਾਸਰੀ (ਮਃ ੫) (੪੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੧ ਪੰ. ੪
Raag Dhanaasree Guru Arjan Dev
ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ ॥੨॥੧੦॥੪੧॥
Naanak Charan Gehae Prabh Apanae Sukh Paaeiou Dhin Raath ||2||10||41||
Nanak has grasped the feet of his God, and has found peace, day and night. ||2||10||41||
ਨਾਨਕ ਨੇ ਆਪਣੇ ਸੁਆਮੀ ਦੇ ਪੈਰ ਪਕੜੇ ਹਨ, ਅਤੇ ਦਿਨ ਰਾਤ ਆਰਾਮ ਪ੍ਰਾਪਤ ਕਰ ਲਿਆ ਹੈ।
ਧਨਾਸਰੀ (ਮਃ ੫) (੪੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੧ ਪੰ. ੫
Raag Dhanaasree Guru Arjan Dev