ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥
Bhugath Mukath Kaa Kaaran Suaamee Moorr Thaahi Bisaraavai ||
Our Lord and Master is the source of pleasures and liberation; and yet, the fool forgets Him.
ਪ੍ਰਭੂ ਸੰਸਾਰੀ ਆਰਾਮ ਅਤੇ ਕਲਿਆਣ ਦਾ ਸਬੱਬ ਹੈ। ਉਸ ਨੂੰ ਮੂਰਖ ਵਿਸਾਰਦਾ ਹੈ।
ਗਉੜੀ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੦
Raag Gauri Guru Teg Bahadur
ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥੨॥੩॥
Jan Naanak Kottan Mai Kooo Bhajan Raam Ko Paavai ||2||3||
O servant Nanak, among millions, there is scarcely anyone who attains the Lord's meditation. ||2||3||
ਹੇ ਨੌਕਰ ਨਾਨਕ! ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਪ੍ਰਾਣੀ ਹੈ, ਜੋ ਸੁਆਮੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ।
ਗਉੜੀ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੧੧
Raag Gauri Guru Teg Bahadur