ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥
Jo Dheesai So Sagal Binaasai Jio Baadhar Kee Shhaaee ||
Whatever is seen, shall all pass away, like the shadow of a cloud.
ਜੋ ਕੁਝ ਭੀ ਦਿਸਦਾ ਹੈ, ਉਹ ਬੱਦਲ ਦੀ ਛਾਂ ਦੀ ਤਰ੍ਹਾਂ ਸਾਰਾ ਅਲੋਪ ਹੋ ਜਾਏਗਾ।
ਗਉੜੀ (ਮਃ ੯) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੬
Raag Gauri Guru Teg Bahadur
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥
Jan Naanak Jag Jaaniou Mithhiaa Rehiou Raam Saranaaee ||2||2||
O servant Nanak, one who knows the world to be unreal, dwells in the Sanctuary of the Lord. ||2||2||
ਹੈ ਗੋਲੇ ਨਾਨਕ! ਜੋ ਸੰਸਾਰ ਨੂੰ ਅਨਿਸਥਰ ਜਾਣਦਾ ਹੈ, ਉਹ ਪ੍ਰਭੂ ਦੀ ਪਨਾਹ ਹੇਠ ਵਿਚਰਦਾ ਹੈ।
ਗਉੜੀ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧੯ ਪੰ. ੭
Raag Gauri Guru Teg Bahadur