ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥
Sach Kamaanai Sacho Paaeeai Koorrai Koorraa Maanaa ||
Practicing Truth, the True Lord is found. False is the pride of the false.
ਸੱਚੇ ਦੀ ਕਮਾਈ ਕਰਨ ਦੁਆਰਾ ਸਤਿਪੁਰਖ ਪਾਇਆ ਜਾਂਦਾ ਹੈ। ਝੂਠਾ ਹੈ ਝੂਠੇ ਪੁਰਸ਼ ਦਾ ਹੰਕਾਰ।
ਰਾਮਕਲੀ ਵਾਰ¹ (ਮਃ ੩) (੨੧) ਸ. (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੪
Raag Raamkali Guru Nanak Dev
ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥
Naanak Thin Ka Sathigur Miliaa Jinaa Dhhurae Paiyaa Paravaanaa ||1||
O Nanak, they alone meet the True Guru, who are so pre-destined by the Lord's Command. ||1||
ਨਾਨਕ, ਕੇਵਲ ਉਨ੍ਹਾਂ ਨੂੰ ਹੀ ਸੱਚੇ ਗੁਰੂ ਮਿਲਦੇ ਹਨ ਜਿੰਨਾਂ ਲਈ ਆਦੀ ਪ੍ਰਭੂ ਦਾ ਐਸਾ ਹੁਕਮ ਮੁੱਢ ਤੋਂ ਨੀਅਤ ਹੋਇਆ ਹੋਇਆ ਹੈ।
ਰਾਮਕਲੀ ਵਾਰ¹ (ਮਃ ੩) (੨੧) ਸ. (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੧੪
Raag Raamkali Guru Nanak Dev