ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥
Kamar Kattaaraa Bankurraa Bankae Kaa Asavaar ||
A beautiful dagger hangs by your waist, and you ride such a beautiful horse.
ਤੇਰੇ ਲੱਕ ਨਾਲ ਸੁਹਣਾ ਛੁਰਾ ਹੈ ਅਤੇ ਤੂੰ ਸੁੰਦਰ ਘੋੜੇ ਉੱਤੇ ਸਵਾਰ ਹੋਇਆ ਹੋਇਆ ਹੈ।
ਰਾਮਕਲੀ ਵਾਰ¹ (ਮਃ ੩) (੧੯) ਸ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੪
Raag Raamkali Guru Nanak Dev
ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥੩॥
Garab N Keejai Naanakaa Math Sir Aavai Bhaar ||3||
But don't be too proud; O Nanak, you may fall head first to the ground. ||3||
ਤੂੰ ਹੰਕਾਰ ਨਾਂ ਕਰ, ਹੇ ਨਾਨਕ! ਮਤੇ ਤੂੰ ਸਿਰ ਦੇ ਭਾਰ ਧਰਤੀ ਤੇ ਜਾ ਪਵੇਂ।
ਰਾਮਕਲੀ ਵਾਰ¹ (ਮਃ ੩) (੧੯) ਸ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੫੬ ਪੰ. ੪
Raag Raamkali Guru Nanak Dev