ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
Aoukhee Gharree N Dhaekhan Dhaeee Apanaa Biradh Samaalae ||
He does not let His devotees see the difficult times; this is His innate nature.
ਆਪਣੇ ਧਰਮ ਨੂੰ ਚੇਤੇ ਕਰਦਾ ਹੋਇਆ, ਸੁਆਮੀ ਆਪਣੇ ਗੋਲੇ ਨੂੰ ਔਖਾ ਵੇਲਾ ਨਹੀਂ ਦੇਖਣ ਦਿੰਦਾ।
ਧਨਾਸਰੀ (ਮਃ ੫) (੪੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੮੨ ਪੰ. ੧
Raag Dhanaasree Guru Arjan Dev
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥
Haathh Dhaee Raakhai Apanae Ko Saas Saas Prathipaalae ||1||
Giving His hand, He protects His devotee; with each and every breath, He cherishes him. ||1||
ਆਪਣਾ ਹੱਥ ਦੇ ਕੇ, ਉਹ ਆਪਣੇ ਗੋਲੇ ਦੀ ਰੱਖਿਆ ਕਰਦਾ ਹੈ ਤੇ ਹਰ ਸਾਹ ਨਾਲ ਉਸ ਦੀ ਪਾਲਣ-ਪੋਸਣਾ ਕਰਦਾ ਹੈ।
ਧਨਾਸਰੀ (ਮਃ ੫) (੪੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੮੨ ਪੰ. ੧
Raag Dhanaasree Guru Arjan Dev