Gurbani Quotes

ਆਸਾ ਆਸ ਕਰੇ ਸਭੁ ਕੋਈ ॥ ਹੁਕਮੈ ਬੂਝੈ ਨਿਰਾਸਾ ਹੋਈ ॥

ਆਸਾ ਆਸ ਕਰੇ ਸਭੁ ਕੋਈ ॥

Aasaa Aas Karae Sabh Koee ||

Everyone lives, hoping in hope.

ਹਰ ਕੋਈ ਉਮੈਦ ਹੀ ਉਮੈਦ ਧਾਰ ਕੇ ਜੀਊਦਾ ਹੈ।

ਆਸਾ (ਮਃ ੩) ਅਸਟ (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੮ 
Raag Asa Guru Amar Das

ਹੁਕਮੈ ਬੂਝੈ ਨਿਰਾਸਾ ਹੋਈ ॥

Hukamai Boojhai Niraasaa Hoee ||

Understanding His Command, one becomes free of desire.

ਉਸ ਦੀ ਰਜ਼ਾ ਨੂੰ ਸਮਝ ਕੇ ਆਦਮੀ ਇੱਛਾ-ਰਹਿਤ ਹੋ ਜਾਂਦਾ ਹੈ।

ਆਸਾ (ਮਃ ੩) ਅਸਟ (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੩ ਪੰ. ੧੮ 
Raag Asa Guru Amar Das

Useful Links